Prime Focus🔴(LIVE)#247_ Jatinder Pannu (Senior Journalist)

Prime Focus🔴(LIVE)#247_ Jatinder Pannu (Senior Journalist)

40 thoughts on “Prime Focus🔴(LIVE)#247_ Jatinder Pannu (Senior Journalist)

  1. Pannu sab khehra da kasoor nahin kejriwal dictator a yaad rakho pehle v d o viral ho chuka a kad chhota karn bare

  2. pannu sir thodi kitab menu agar bhej skde o ta pls tell me how …. & mein pay v krunga so pls sir je ho ske ta msg me

  3. ਪਨੂੰ ਸਾਬ ਸਤ ਸ੍ਰੀ ਅਕਾਲ ਜੀ ਪਨੂੰ ਸਾਬ ਜੀ ਇਹ ਕਿਤਾਬ ਲੈਂਣੀ ਚਾਹੁੰਦਾ ਹਾਂ ਜੀ ਕਿਰਪਾ ਜ਼ਰੂਰ ਦੱਸੋ ਕਿਥੋਂ ਮਿਲੇਗੀ ਕਿਰਪਾ ਕਰਕੇ ਜ਼ਰੂਰ ਦੱਸਣਾ ਜੀ ਮੋ: 09852602121 ਤੇ ਪ੍ਰਗਟ ਸਿੰਘ ਸੰਧੂ ਹਨੂੰਮਾਨ ਗਡ ਰਾਜਸਥਾਨ ਤੋਂ ਹਾਂ ਜੀ ਜਰੂਰ ਕਿਰਪਾ ਕਰਨੀ ਧੰਨਵਾਦ ਹੋਵੇਗਾ ਜੀ

  4. ਸਾਡੇ ਵਾਲੀ ਬਲਜਿੰਦਰ ਕੌਰ ਦਿੱਲੀ ਗੲਈ ਸੀ। ਪੈਰ ਪੈਰ 'ਤੇ ਝੂਠ ਬੋਲਣ ਦੀ ਆਦੀ ਹੈ। ਖਹਿਰਾ ਸਾਹਿਬ ਤਲਵੰਡੀ ਸਾਬੋ ਤੋਂ ਅਗਲੀ ਵਾਰ ਸਹੀ ਬੰਦੇ ਨੂੰ ਟਿਕਟ ਦਿਐ, ਸੀਟ ਹਰ ਹਾਲਤ ਵਿੱਚ ਜਿੱਤ ਦਿਆਂਗੇ। 6280865944ਅਮਰਿੰਦਰ ਸਿੰਘ ਤਲਵੰਡੀ ਸਾਬੋ ਤੋਂ।

  5. ਪੰਨੂ।ਜੀ।ਗੁਰਪੀਤ।ਜੀ।ਸਤਿ।ਜੀ🌹🌹🌹🌹🌹🌹🌹🌹🌹🌹🌹🌹

  6. ਪੰਨੂ ਸਾਬ ਇਹ ਕਿਤਾਬ ਪੰਜਾਬੀ ਭਾਸ਼ਾ ਵਿਚ ਕਿਥੋਂ ਮਿਲੇਗੀ ਰਾਜਸਥਾਨ ਵਿਚ ਪ੍ਰਗਟ ਸਿੰਘ ਸੰਧੂ ਹਨੂੰਮਾਨ ਗਡ 9852602121 ਤੇ ਕਿਰਪਾ ਕਰਕੇ ਜ਼ਰੂਰ ਦੱਸਣਾ ਜੀ

  7. ਪੰਨੂ ਸਾਬ ਸਤ ਸ੍ਰੀ ਅਕਾਲ ਜੀ ਕਿਸਾਨਾਂ ਦੀ ਕਰਜ਼ਾ ਮੁਆਫੀ ਦਾ ਰੋਲਾ ਪੈਂਦਾ ਹੈ ਐ ਕਲਿਆਂ ਸਟੇਟਾਂ ਦਾ ਕਂਓ ਕੇਂਦਰ ਸਰਕਾਰ ਦਾ ਕੋਈ ਹੱਕ ਨਹੀਂ ਕਿਸਾਨ ਕਲੇ ਸਟੇਟਾਂ ਦਾ ਇਆ ਇਸ ਦੇ ਬਾਰੇ ਵਿੱਚ ਜ਼ਰੂਰ ਕੂਜ ਦਸੋ ਧੰਨਵਾਦ ਜੀ

  8. Punjab bich o sarkar honi chiedi ah jerhi police nu lagam pawa te nojawana dian andruni pawana smja Punjab bich jehda nojawan police encounter ch made gya san una de ristadar bhai behana te ska sbandian ne apne omidbar election ch khde karne chieda ah te apni sarkar bna k assembly ch mate pass krne chieda ta jina lokan ne Punjab bich inocent lokan da katlayam kita c ona lokan di inquiry kra k jailan ch sutna chieda ja oho halt ona nal krni bandi

  9. ਡਾ ਗਾਧੀ ਖੈਹਰਾ ਤੇ ਹੋਰ ਕਂਈ ਲਿਡਰ ਕਾਫੀ ਦੇਰ ਦੇ ਕਹਿ ਰਹੇ ਸੀ ਖੁਦਮੁਤਿਆਰੀ ਦੇਣ ਲਂਈ ਕੇਜਰੀਵਾਲ ਨੂੰ ਕਿਹਾ ਸੀ

  10. Dear Mr. Pannu, I really admire your knowledge of Indian Polity especially, Punjab politics but I belong to a school of thought that leadership is born out of a crisis and, sometimes, there is a stroke of luck, too, but, one thing, I am sure that gone are the days of dummy leadership.

  11. 4 MLA goa pucha ditay ga-ay. Khud mukhtaree dee gul bahut dair toh chul rahee hai, Dehli sumjhana nahee chahudee. Drug lord kado toh such bolun lug paya ..ke uhnay Khaira naal meeting keeti see ? Bahusumtee jay chumchaya dee hovay ta bunda kee karay.

  12. ਪੰਨੂੰ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਇਤਹਾਕ ਜਾਣਕਾਰੀ ਦੇਣ ਲਂਈ ਅਸੀ ਆਮ ਵਿੱਚ ਤੁਹਾਡੇ ਵਿਚਾਰ ਸੁਣਦੇ ਹਾ ਪਰ ਬਹੁਤ ਕੁਝ ਇਤਹਾਸਕ ਜਾਣਕਾਰੀ ਮਿਲੀ ਤੁਹਾਡੇ ਕੋਲੋ
    ਧੰਨਵਾਦ ਜੀ

  13. ਵਲਟੋਹਾ ਦੀ audio ਵੀ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਵਿਚ ਹੈ ਪਰ ਖੈਹਿਰਾ ਕੋਈ ਸਪੱਸ਼ਟੀਕਰਨ ਨਹੀਂ ਦੇ ਸਕੇ

  14. Pannu sir ji … Kde student election te jrur program kro … Punjabi University Patiala student organisation… (Opus)

Leave a Reply

Your email address will not be published. Required fields are marked *